ਪਰਿਵਾਰ ਗਿਆ ਸੀ ਅਨੰਦਪੁਰ ਸਾਹਿਬ ਮੱਥਾ ਟੇਕਣ ਮਗਰੋਂ ਚੋਰ ਕਰ ਗਏ ਹੱਥ ਸਾਫ਼ | Gurdaspur News | OneIndia Punjabi

2023-01-10 1

ਗੁਰਦਾਸਪੁਰ ਦੀ ਭੁੱਲੇਚੱਕ ਕਾਲੋਨੀ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਾਤਿਰ ਚੋਰਾਂ ਨੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਇਆ | ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਗਏ ਹੋਏ ਸਨ |
.
A case of theft has come to from Gurdaspur's Bhullechak Colony.
.
.
.
#gurdaspurnews #anandpursahibnews #punjabnews

Videos similaires